Punjabi Shabkosh 2.0
ਪੰਜਾਬੀ ਸ਼ਬਦਕੋਸ਼ ਰਾਹੀਂ ਤੁਹਾਡੇ ਸ਼ਬਦਅਰਥ ਲੱਭਣ ਵਿੱਚ ਹੁੰਦੀ ਸਮੇਂ ਦੀ ਬਰਬਾਦੀ ਨੂੰ ਬਚਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ. ਇਸ ਵਿਚ 20000 ਇੰਗਲਿਸ਼ ਦੇ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ, ਇਸੇ ਤਰ੍ਹਾਂ ਕਰੀਬ 19000 ਪੰਜਾਬੀ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ ਦਿੱਤੇ ਗਏ ਹਨ। ਅਗਰ ਤੁਹਾਨੂੰ ਕੋਈ ਸ਼ਬਦ ਇਸ ਪ੍ਰੋਗਰਾਮ ਵਿੱਚ ਨਹੀਂ ਮਿਲਦਾ ਤਾਂ ਸਾਨੂੰ ਮੇਲ ਕਰਨ ਦੀ ਖੇਚਲਾ ਕਰਨੀ ਤਾਂ ਕਿ ਇਸਨੂੰ ਅਗਲੇ ਐਡੀਸ਼ਨ ਵਿੱਚ ਸ਼ਾਮਿਲ ਕੀਤਾ ਜਾ ਸਕੇ। ਕਿਉਂਕਿ ਇਹ ਹਾਲੇ ਸ਼ੁਰੂਆਤ ਹੈ, ਇਸ ਲਈ ਸੌਫਟਵੇਅਰ ਤਿਆਰ ਕਰਦੇ ਸਮੇਂ ਗਲਤੀਆਂ ਰਹਿ ਜਾਣਗੀਆਂ ਵੀ ਲਾਜ਼ਮੀ ਹਨ, ਜਿੰਨਾਂ ਦਾ ਪਤਾ ਲੱਗਣ ਤੇ ਅਗਲੇ ਵਰਜਨ ਵਿੱਚ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਅਗਰ ਤੁਸੀਂ ਪੰਜਾਬੀ ਟਾਈਪ ਜਾਣਦੇ ਹੋ ਤਾਂ ਇਹ ਸੌਫਟਵੇਅਰ ਨੂੰ ਵਰਤਣਾ ਤੁਹਾਡੇ ਲਈ ਬਹੁਤ ਹੀ ਆਸਾਨ ਹੈ, ਲੇਕਿਨ ਅਗਰ ਤੁਹਾਨੂੰ ਪੰਜਾਬੀ ਟਾਈਪ ਨਹੀਂ ਆਉਂਦੀ ਤਾਂ ਇਸ ਵਿੱਚ ਖਾਸ ਤੌਰ ਤੇ ਕੀਪੈਡ ਦਿੱਤੀ ਗਈ ਹੈ ਜਿਸਤੇ ਮਾਊਸ ਕਲਿਕ ਨਾਲ ਤੁਸੀਂ ਲੋੜੀਂਦਾ ਸ਼ਬਦ ਭਰ ਸਕਦੇ ਹੋ। ਉਮੀਦ ਹੈ ਇਹ ਤੁਹਾਡੀ ਰੋਜਾਨਾ ਜਿੰਦਗੀ ਵਿਚ ਬਹੁਤ ਹੀ ਮੱਦਦਗਾਰ ਸਾਬਿਤ ਹੋਵੇਗਾ।
Download
D O W N L O A D
http://www.4shared.com/file/G1M-B2lG/Punjabi_Shabdkosh_20.html
good software hunny
ReplyDelete